ਜੈ ਗੁਰਦੇਵ ਜੀ ਜੈ ਭੀਮ ਗੁਰੂ ਪਿਆਰੀ ਸਾਧ ਸੰਗਤ ਜੀ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਸ਼ਰਾਰਤੀ ਅਨਸਰ ਜੋ ਆਪਣੇ ਆਪ ਨੂੰ ਉਚ ਜਾਤੀ ਦੇ ਦੱਸ ਰਹੇ ਹਨ ਉਨ੍ਹਾਂ ਦੁਆਰਾ ਚਮਾਰ ਕੌਮ ਨੂੰ ਬਹੁਤ ਗਲਤ ਸ਼ਬਦ ਬੋਲੇ ਗਏ ਜੋ ਰਵਿਦਾਸੀਆ ਸਮਾਜ ਕਦੇ ਵੀ ਵਰਦਾਸ਼ਤ ਨਹੀ ਕਰੇਗਾ , ਸੋ ਅਸੀ ਪ੍ਰਸ਼ਾਸਨ ਤੋ ਇਹ ਮੰਗ ਕਰਦੇ ਹਾਂ ਕਿ ਇਹੋ ਜਿਹੇ ਲੋਕ ਜੋ ਭਾਰਤ ਵਿੱਚ ਅਸ਼ਾਂਤੀ ਫੈਲਾਉਣਾ ਚਾਹੀਦੇ ਹਨ ਇਹਨਾਂ ਮਾੜੀ ਸ਼ੋਚ ਵਾਲੇ ਸ਼ਰਾਰਤੀ ਅਨਸਰਾਂ ਤੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ , ਕਿਉ ਕਿ ਇਹੋ ਜਿਹੇ ਲੋਕ ਭਾਰਤ ਦਾ ਮਹੋਲ ਖਰਾਬ ਕਰਨਾ ਚਾਹੁੰਦੇ ਹਨ ।
ਇਹੋ ਜਿਹੇ ਲੋਕਾ ਦਾ ਮੂੰਹ ਕਾਲਾ ਕਰਕੇ ਛਿੱਤਰ ਪਰੇਟ ਕੀਤੀ ਜਾਵੇ ਤੇ ਸਾਰੇ ਪਿੰਡ ਵਿਚ ਘੁਮਾਇਆ ਜਾਵੇ,

JAI GURDEV JI TO ALL DEAR FRIENDS ….. ਦੋਸਤੋ ਇਕ ਜੁਟ ਹੋ ਕੇ ਆਪਣੇ ਸਮਾਜ ਦਾ ਦੁਖ ਦਰਦ ਵੰਡਾਓ ਜੀ

ਜੈ ਗੁਰਦੇਵ ਜੀ ਧੰਨ ਗੁਰਦੇਵ ਜੀ

ਗੁਰੂ ਪਿਆਰੀ ਸਾਧ ਸੰਗਤ ਜੀ ਇਕਜੁੱਟ ਹੋ ਕੇ ਆਪਣੇ ਸਮਾਜ ਦਾ ਸਾਥ ਦਿਓ ਜੀ